ਨੰਗਲ ਝੀਲ ਉੱਤੇ ਪਰਵਾਸੀ ਪੰਛੀ ਆਉਣੇ ਸ਼ੁਰੂ, ਅਗਲੇ ਮਹੀਨੇ ਹੋਵੇਗੀ ਗਿਣਤੀ
ਸਰਦੀਆਂ ਵਿੱਚ ਇੱਥੇ ਹਜ਼ਾਰਾਂ ਪੰਛੀ ਆਉਂਦੇ ਹਨ।
ਨੰਗਲ ਡੈਮ ਦੀ ਝੀਲ ਉੱਤੇ ਇਸ ਹਫ਼ਤੇ ਪਹਿਲੇ ਪਰਵਾਸੀ ਪੰਛੀ ਦੇਖੇ ਗਏ ਹਨ।
ਜੰਗਲੀ ਜੀਵ ਵਿਭਾਗ ਅਗਲੇ ਮਹੀਨੇ ਪੰਛੀਆਂ ਦੀ ਗਿਣਤੀ ਕਰੇਗਾ। ਵਿਭਾਗ ਨੇ ਲੋਕਾਂ ਨੂੰ ਝੀਲ ਦੇ ਕੰਢੇ ਰੌਲਾ ਨਾ ਪਾਉਣ ਦੀ ਅਪੀਲ ਕੀਤੀ ਹੈ।
ਕੁਝ ਵਾਪਰਦਾ ਵੇਖਿਆ?
ਫ਼ੋਟੋਆਂ ਨਾਲ ਸਾਡੇ ਨਿਊਜ਼ਰੂਮ ਨੂੰ WhatsApp ਉੱਤੇ ਭੇਜੋ।
ਖ਼ਬਰ ਭੇਜੋ