ਮੌਸਮ ਤੇ ਸੜਕਾਂ
ਭਾਖੜਾ ਤੋਂ ਵਾਧੂ ਪਾਣੀ ਛੱਡਿਆ ਜਾਵੇਗਾ, ਸਤਲੁਜ ਕੰਢੇ ਦੇ ਪਿੰਡਾਂ ਨੂੰ ਚੌਕਸ ਰਹਿਣ ਦੀ ਅਪੀਲ
ਭਾਖੜਾ ਤੋਂ ਵਾਧੂ ਪਾਣੀ ਛੱਡਿਆ ਜਾਵੇਗਾ, ਸਤਲੁਜ ਕੰਢੇ ਦੇ ਪਿੰਡਾਂ ਨੂੰ ਚੌਕਸ ਰਹਿਣ ਦੀ ਅਪੀਲ
ਪ੍ਰਸ਼ਾਸਨ ਨੇ ਦਰਿਆ ਦੇ ਨੇੜੇ ਨਾ ਜਾਣ ਅਤੇ ਪਸ਼ੂਆਂ ਨੂੰ ਉੱਚੀ ਥਾਂ ਉੱਤੇ ਰੱਖਣ ਲਈ ਕਿਹਾ ਹੈ।
ਪਹਾੜਾਂ ਵਿੱਚ ਲਗਾਤਾਰ ਮੀਂਹ ਤੋਂ ਬਾਅਦ ਭਾਖੜਾ ਡੈਮ ਤੋਂ ਅੱਜ ਸ਼ਾਮ ਵਾਧੂ ਪਾਣੀ ਛੱਡਿਆ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਨੇ ਸਤਲੁਜ ਦੇ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਅਤੇ ਪਸ਼ੂਆਂ ਨੂੰ ਉੱਚੀ ਥਾਂ ਉੱਤੇ ਰੱਖਣ ਲਈ ਕਿਹਾ ਹੈ।
ਜ਼ਿਲ੍ਹੇ ਦਾ ਕੰਟਰੋਲ ਰੂਮ ਚੌਵੀ ਘੰਟੇ ਖੁੱਲ੍ਹਾ ਰਹੇਗਾ।
ਕੁਝ ਵਾਪਰਦਾ ਵੇਖਿਆ?
ਫ਼ੋਟੋਆਂ ਨਾਲ ਸਾਡੇ ਨਿਊਜ਼ਰੂਮ ਨੂੰ WhatsApp ਉੱਤੇ ਭੇਜੋ।
ਖ਼ਬਰ ਭੇਜੋ