ਸਿਵਲ ਹਸਪਤਾਲ ਵਿੱਚ ਐਤਵਾਰ ਨੂੰ ਅੱਖਾਂ ਦਾ ਮੁਫ਼ਤ ਜਾਂਚ ਕੈਂਪ
ਚਿੱਟੇ ਮੋਤੀਏ ਦੇ ਮਰੀਜ਼ਾਂ ਨੂੰ ਅਪਰੇਸ਼ਨ ਦੀ ਤਰੀਕ ਉਸੇ ਦਿਨ ਮਿਲੇਗੀ।
ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਐਤਵਾਰ ਸਵੇਰੇ ਨੌਂ ਵਜੇ ਤੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲੱਗੇਗਾ।
ਆਪਣਾ ਆਧਾਰ ਕਾਰਡ ਨਾਲ ਲੈ ਕੇ ਆਓ। ਚਿੱਟੇ ਮੋਤੀਏ ਦੇ ਮਰੀਜ਼ਾਂ ਨੂੰ ਅਪਰੇਸ਼ਨ ਦੀ ਤਰੀਕ ਉਸੇ ਦਿਨ ਦੇ ਦਿੱਤੀ ਜਾਵੇਗੀ।
ਕੁਝ ਵਾਪਰਦਾ ਵੇਖਿਆ?
ਫ਼ੋਟੋਆਂ ਨਾਲ ਸਾਡੇ ਨਿਊਜ਼ਰੂਮ ਨੂੰ WhatsApp ਉੱਤੇ ਭੇਜੋ।
ਖ਼ਬਰ ਭੇਜੋ